Wishing You
HAPPY GURPURAB
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
हक़ हक़ आगाह गुरु गोबिंद सिंह ||
Hak Hak Agah Guru Gobind Singh ||
(Guru Gobind Singh knows the ways of God)
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥
शाहे शहनशाह गुरु गोबिंद सिंह ||
Shahe Shahanashah Guru Gobind Singh ||
(Guru Gobind Singh is the Emperor of the Emporers)
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
नासरो मनसूर गुरु गोबिंद सिंह ||
Nasaro Manasoor Guru Gobind Singh ||
(Guru Gobind Singh is Victorious and Assists us to Succeed in Life)
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥
ऐज़दी मनज़ूर गुरु गोबिंद सिंह ||
Aezadhee Manazoor Guru Gobind Singh ||
(Guru Gobind Singh is accepted by God as His Own)
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
हक़ रा गन्जूर गुरु गोबिंद सिंह ||
Hak Ra Ganjoor Guru Gobind Singh ||
(Guru Gobind Singh is the Custodian of God's Treasure)
ਜੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥
जुमला फैज़े नूर गुरु गोबिंद सिंह ||
Jumala Faiz Noor Guru Gobind Singh ||
(Guru Gobind Singh is the Bestower of all the Gifts)
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ ॥
बादशाह दरवेश गुरु गोबिंद सिंह ||
Badhashah Dharavaesh Guru Gobind Singh ||
(Guru Gobind Singh is a Mystic and a King at the same time)
ਕਲਗੀਧਰ ਪਿਤਾ ਸਾਹਿਬ-ਏ-ਕਮਾਲ, ਖਾਲਸਾ ਪੰਥ ਦੇ ਸਿਰਜਣਹਾਰ, ਸਰਬੰਸ ਦਾਨੀ, ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀ ਸਰਬਤ ਸਾਧ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ
एक महान योद्धा, एक कवि, एक भक्त एवं एक आध्यात्मिक नेता, संत सिपाही,राष्ट्रभक्ति,धर्मनिष्ठा,त्याग और वीरता की प्रतिमूर्ति - साहिब श्री गुरु गोबिंद सिंह जी के प्रकाश पर्व की आप एवं आपके परिवार को लख-लख बधाईयां